ਰੈਵੇਨਿਊ ਅਫਸਰਾਂ ਨੇ ਹੜਤਾਲ ਵਾਪਸ ਲਈ

ਚੰਡੀਗੜ੍ਹ, 22 ਮਈ, 2023 (ਦੀ ਪੰਜਾਬ ਵਾਇਰ)। ਪੰਜਾਬਾ ਦੇ ਮਾਲ ਅਫਸਰਾਂ (ਰੈਵੇਨਿਊ ਅਫਸਰਾਂ) ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਸਵੇਰੇ ਵੇਲੇ ਇਹ ਅਫਸਰ ਹੜਤਾਲ ’ਤੇ ਗਏ ਸਨ ਤੇ ਸਵੇਰੇ 8.00 ਵਜੇ ਇਹਨਾਂ ਦੀ ਵਿੱਤ ਕਮਿਸ਼ਨਰ ਮਾਲ ਨਾਲ ਮੀਟਿੰਗ ਨਿਸ਼ਚਿਤ ਸੀ ਜਿਸ ਵਿਚ ਸਰਕਾਰ ਤੇ ਐਸੋਸੀਏਸ਼ਨ ਵਿਚ ਸਹਿਮਤੀ ਬਣ ਗਈ ਤੇ ਉਹਨਾਂ ਹੜਤਾਲ ਵਾਪਸ ਲੈ … Continue reading ਰੈਵੇਨਿਊ ਅਫਸਰਾਂ ਨੇ ਹੜਤਾਲ ਵਾਪਸ ਲਈ